Din Raat Mere Satguru Lyrics दिन रात मेरे सतगुरु लिरिक्स
Video
Din Raat Mere Satguru is a Nirankari Song. You can read the lyrics of this song here in both Hindi and Panjabi languages.
Din Raat Mere Satguru Lyrics in Hindi.
दिन रात मेरे सतगुरु एक निरंकारी गाना है। इस गाने के बोल आप यहां हिंदी और अंग्रेजी दोनों भाषाओं में पढ़ सकते हैं।
दिन रात मेरे सतगुरु करो हिंदी में गीत गाया गया।
Lyrics In Hindi : Din Raat Mere Satguru
Din Raat Mere Satguru
Tera Hi Aasra
Koi Nhi Koi Mera
Data Tere Siwa
Charna’n To’n Door Aapne
Maharaaj na Kri’n
Apne Baghair Kise Da
Mohtaaj Na Kri’n
Tere Sahare Challda Rhe
Jeevan Da Kafila
Din Raat Mare Satguru
Tera hi Aasra
Tere Hi Geet Gaundeyaa’n
Guzre Meri Umr
Dede Hmesha Vaaste
Meri Jubaa’n Nu Var
Ardaas Hai Eho Meri
Eho hi Ilteza
Din Raat Mere Satguru
Tera hi Aasra
Mere Dil-o-Dimag Vich
Tera hi Rhe Khayaal
Uthda nhi odo dil ch Mere
Dar da koi Sawaal
Athe Hi pair Dil ch Mere
Vassda Rhe Daatya
Din Raat mere Satguru
Tera hi Aasra
Nayiya Mere Taqeen Di
Saagar Ch Tar Rhi
Dolan To’n Rakhna Patshah
Ardaas Kar Rhi
Anthak” Preet Aakhri
Dam Tak Meri Nibha
Din Raat Mere Satguru
Tera hi Aasra
Lyrics In Punjabi : ਦਿਨ ਰਾਤ ਮੇਰੇ ਸਤਿਗੁਰੂ
ਦਿਨ ਰਾਤ ਮੇਰੇ ਸਤਿਗੁਰੂ ਤੇਰਾ ਹੀ ਆਸਰਾ
ਕੋਈ ਨਹੀਂ ਕੋਈ ਮੇਰਾ ਦਾਤਾ ਤੇਰੇ ਸਿਵਾ
ਚਰਨਾਂ ਤੋਂ ਦੂਰ ਆਪਣੇ ਮਹਾਰਾਜ ਨਾ ਕਰੀਂ
ਆਪਣੇ ਬਗੈਰ ਕਿਸੇ ਦਾ ਮੋਹਤਾਜ ਨਾ ਕਰੀਂ
ਤੇਰੇ ਸਹਾਰੇ ਚਲਦਾ ਰਹੇ ਜੀਵਨ ਦਾ ਕਾਫ਼ਿਲਾ
ਦਿਨ ਰਾਤ ਮੇਰੇ ਸਤਿਗੁਰੂ ਤੇਰਾ ਹੀ ਆਸਰਾ
ਤੇਰੇ ਹੀ ਗੀਤ ਗਾਉਂਦਿਆਂ ਗੁਜ਼ਰੇ ਮੇਰੀ ਉਮਰ
ਦੇ ਦੇ ਹਮੇਸ਼ਾ ਵਾਸਤੇ ਮੇਰੀ ਜੁਬਾਂ ਨੂੰ ਵਰ
ਅਰਦਾਸ ਹੈ ਇਹੋ ਮੇਰੀ ਇਹੋ ਹੀ ਇਲਤਜਾ
ਰਾਤ ਮੇਰੇ ਸਤਿਗੁਰੂ ਤੇਰਾ ਹੀ ਆਸਰਾ
ਮੇਰੇ ਦਿਲ – ਓ – ਦਿਮਾਗ ਵਿੱਚ ਤੇਰਾ ਜਾਂ ਰਹੇ ਖਿਆਲ
ਉਠਦਾ ਨਹੀਂ ਉਦੋਂ ਦਿਲ ਤੇ ਮੇਰੇ ਡਰ ਦਾ ਕੋਈ ਸਵਾਲ
ਅੱਠੇ ਹੀ ਪਹਿਰ ਦਿਲ ਚ ਮੇਰੇ ਵਸਦਾ ਰਹੋ ਦਾਤਿਆ
ਰਾਤ ਮੇਰੇ ਸਤਿਗੁਰੂ ਤੇਰਾ ਹੀ ਆਸਰਾ
ਨਈਆ ਮੇਰੇ ਯਕੀਨ ਦੀ ਸਾਗਰ ਚ ਤਰ ਰਹੀ
ਡੋਲਣ ਤੋਂ ਰੱਖਣਾ ਪਾਤਸ਼ਾਹ ਫਰਿਆਦ ਕਰ ਰਹੀ
‘ਅਨਥਕ” ਪ੍ਰੀਤ ਆਖਰੀ ਦਮ ਤੱਕ ਮੇਰੀ ਨਿਭਾ
ਦਿਨ ਰਾਤ ਮੇਰੇ ਸਤਿਗੁਰੂ ਤੇਰਾ ਹੀ ਆਸਰਾ
Song Credits : DIN RAAT MERE SATGURU
♪ Song | DIN RAAT MERE SATGURU |
♪ Singer & Composer | VIVEK NAGPAL |
♪ Lyrics | Late. INDER SINGH JI “ANTHAK’ ( Anthak – Sagar) |
♪ Music | DEVINDER DEOL |
About
Through this Song, we aim to bring the timeless teachings and serene vibrations closer to your hearts. Vivek Nagpal’s soulful voice, combined with Devinder Deol’s melodious music, creates a tranquil and uplifting experience for all listeners. This famous Devotional geet is a Historical Masterpiece . It is Approximately 40-45 years old and written by very renowned & Legendary saint Late Sh Inder Singh ji “Anthak’and Sagar ji, All the Geets of Anthak ji reflects their faith on his Satguru This geet is on the lips of every saint of Nirankari Jagat 😇 We hope this Geet brings peace and spiritual enlightenment to your life.